- ਸਾਰੀਆ inclusive ਆਨਲਾਈਨ ਤੇ ਲਾਈਵ ਕਲਾਸ ਦੇਣ ਵਾਲਾ ਇਕਲੌਤਾ ਸਕੂਲ।
- Top brokerages ਵਿਚ ਨੋਕਰੀ ਦਵਾਉਣ ਵਾਲਾ ਇੱਕੋ ਇਕ ਸਕੂਲ।
- GOBC ਆਨਲਾਈਨ ਪਲੇਟਫਾਰਮ ਦਾ exclusive ਐਕਸੇਸ।
- BC ਦੀਆ 3 ਜਗ੍ਹਾ ਨਾਲ ਪੂਰੇ ਪ੍ਰਦੇਸ਼ਲਈ ਆਨਲਾਈਨ ਕਲਾਸ।
- GOBC ਦੀ ਐਪ ਜਿਸ ਨਾਲ ਵੀਡੀਓ ਵੇਖੋ ਕਦੇ ਵੀ, ਕਿਤੇ ਵੀ।
- Student ਲਈ ਖਾਸ ਤਿਆਰ ਕੀਤੀਆ ਗਈਆ workbooks, ਜੋ ਸਭ ਤੋ ਔਖੇ concepts ਨੂੰ ਵੀ ਸੋਖੇ ਬਣਾ ਦੇਣ।
- ਤੁਹਾਡੀ ਸਮਝ ਨੂੰ ਟੈਸਟ ਕਰਨ ਲਈ chapter by chapter notes ਤੇ ਆਨਲਾਈਨ ਕਵਿਜ਼।
- Real Estate ਇਮਤਿਹਾਨ ਛੋਟੇ ਤੋ ਛੋਟੇ ਸਮੇ ਵਿਚ ਪਾਸ ਕਰਨ ਦੇ step by step ਪਲਾਨ।
- GOBC ਖਾਸ ਕਾਮਯਾਬ ਗਰੁੱਪ ਦਾ ਐਕਸੇਸ, ਜਿਥੇ ਮਿਲਣ ਇਮਤਿਹਾਨ ਦੀਆਂ ਤਾਜ਼ੀਆਂ updates ਤੇ ਨਵੇਂ ਪ੍ਰਸ਼ਨ।
- Real Estate Professionals ਦੇ ਮਾਹਰ faculty
- 8000 ਹਜਾਰ ਤੋਂ ਜ਼ਿਆਦਾ graduates
- UBC assignments ਵਿਚ ਮਦਦ।
- 98% ਪਾਸ ਰੇਟ। ਜੋ ਹੈ BC ਵਿਚ ਸਭ ਤੋਂ ਜ਼ਿਆਦਾ।
ਰੀਅਲ ਐਸਟੇਟ ਕੋਰਸ
ਤੁਹਾਨੂੰ 4-12 ਹਫਤਿਆਂ ਵਿੱਚ ਲਾਇਸੈਂਸ ਹਾਸਿਲ ਕਰਵੌਣ ਵਾਲਾ ਸਭ ਤੋਂ ਤੇਜ਼ ਅਤੇ ਸਭ ਤੋਂ ਅਸਰਦਾਰ Fast-Track ਪ੍ਰੋਗਰਾਮ। ਨੌਕਰੀ ਲਗਾਣ ਦੀ ਪੂਰੀ ਗਾਰੇਂਟੀ।
18 ਸਾਲਾਂ ਦੇ ਤਜੁਰਬੇ ਨਾਲ, ਮੈਂ UBC ਦੇ ਸੱਬ ਟ੍ਰਿਕਸ ਸਮਝ ਚੁੱਕੀ ਹਾਂ, ਜੋ ਓਹ ਸਟੁਡੇਂਟਸ ਨੂੰ ਫੇਲ ਕਰਨ ਲਈ ਵਰਤਦੇ ਹਨ। ਹੁਣ ਮੈਂ ਆਪਣੇ ਓਹੀ ਖਾਸ ਟ੍ਰਿਕਸ ਅਤੇ ਗਲਤੀਆਂ ਸਾਂਝਾ ਕਰਨਾ ਚਾਹੁੰਦੀ ਹਾਂ ਤਾਂ ਜੋ ਤੁਸੀਂ ਓਹਨਾ ਨੂੰ ਵਰਤ ਕੇ ਹਫਤਿਆਂ ਦੇ ਵਿੱਚ ਹੀ ਆਪਣਾ Exam ਪਾਸ ਕਰ ਸਕੋ।
– ਯਾਨਾ
(ਸੰਸਥਾਪਕ – GOBC)